ਬਲਜੀਤ ਸਿੰਘ ਹੁੰਦਲ ਨੇ ਸੰਭਾਲਿਆ ਥਾਣਾ ਪਤਾਰਾ ਦਾ ਚਾਰਜ
ਜਲੰਧਰ 11 ਮਾਰਚ (ਬਯੁੱਰੋ) : ਸਮਾਜ ਨੂੰ ਸੁਚੱਜਾ ਬਨਾਉਣ ਲਈ ਸਭ ਨੂੰ ਰਲਮਿਲ ਕੇ ਹੰਬਲਾ ਮਾਰਨਾ ਹੋਵੇਗਾ । ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਥਾਣਾ ਪਤਾਰਾ ਦੇ ਨਵਨਿਯੁਕਤ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨੇ ” ਪੰਜਾਬੀ ਜਾਗਰਣ ” ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਇਕ ਚੰਗੇ ਸਮਾਜ ਦੀ ਸਿਰਜਣਾ ਲਈ ਸਾਨੂੰ ਸਭ ਨੂੰ ਮਿਲਜੁਲ ਕੇ […]
Continue Reading