ਜਲੰਧਰ : ਤੇਰਾ ਤੇਰਾ ਹੱਟੀ ਨੇ ਪੰਜ ਸਾਲ ਪੂਰੇ ਹੋਣ ਤੇ ਲਗਾਇਆ ਮੈਡੀਕਲ ਕੈੰਪ
ਜਲੰਧਰ 17 ਦਿਸੰਬਰ (ਬਿਊਰੋ) : ਤੇਰਾ ਤੇਰਾ ਹੱਟੀ ਨੇ ਆਪਣੇ ਪੰਜ ਸਾਲ ਪੂਰੇ ਹੋਣ 17 ਦਿਸੰਬਰ ਨੂੰ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ। ਇਸ ਕੈੰਪ ਵਿਚ 29 ਲੋਕਾਂ ਨੇ ਖੂਨਦਾਨ ਕੀਤਾ 200 ਤੋਂ ਵੱਧ ਮਰੀਜਾਂ ਨੇ ਹੱਡੀਆਂ ਦੇ ਡਾਕਟਰ ਨੂੰ ਚੇਕ ਕਰਵਾਇਆ। ਕੈਂਪ ਵਿਚ ਹੋਮਿਓਪੇਥਿਕ, ਫਿਸਿਓਥ੍ਰੇਪੀ ਦੇ ਨਾਲ ਨਾਲ ਖੂਨ ਟੇਸਟ, ਈਸੀਜੀ, ਸੂਗਰ ਅਤੇ ਹੱਡੀਆਂ […]
Continue Reading