ਟਿੱਬੀ ਮੁਹੱਲਾ ਵਿੱਚ ਕਰਵਾਇਆ ਗਿਆ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਹਿਲਾ ਸਾਲਾਨਾ ਸਮਾਗਮ
ਹੋਸ਼ਿਆਰਪੁਰ 29 ਦਿਸੰਬਰ (ਬਿਊਰੋ) : 26 ਦਿਸੰਬਰ ਤੋਂ ਸ਼ੁਰੂ ਹੋਏ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਲੇ ਕੇ ਟਿੱਬੀ ਮੁਹੱਲਾ ਨਿਵਾਸੀਆ ਵਲੋ ਅਹਿਆਪੁਰ ਵਿੱਚ ਪਹਿਲਾ ਸਾਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਰਾਗੀ ਜਥਿਆ ਵੱਲੋ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਸੰਗਤਾਂ ਲਈ ਲੰਗਰ ਦਾ ਵੀ ਖਾਸ ਪਰਬੰਧ ਕੀਤਾ ਗਿਆ। ਇਹ ਸਮਾਗਮ ਅਮਨਦੀਪ […]
Continue Reading