ਟਿੱਬੀ ਮੁਹੱਲਾ ਵਿੱਚ ਕਰਵਾਇਆ ਗਿਆ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਹਿਲਾ ਸਾਲਾਨਾ ਸਮਾਗਮ

ਹੋਸ਼ਿਆਰਪੁਰ 29 ਦਿਸੰਬਰ (ਬਿਊਰੋ) : 26 ਦਿਸੰਬਰ ਤੋਂ ਸ਼ੁਰੂ ਹੋਏ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਲੇ ਕੇ ਟਿੱਬੀ ਮੁਹੱਲਾ ਨਿਵਾਸੀਆ ਵਲੋ ਅਹਿਆਪੁਰ ਵਿੱਚ ਪਹਿਲਾ ਸਾਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਰਾਗੀ ਜਥਿਆ ਵੱਲੋ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਸੰਗਤਾਂ ਲਈ ਲੰਗਰ ਦਾ ਵੀ ਖਾਸ ਪਰਬੰਧ ਕੀਤਾ ਗਿਆ।

ਇਹ ਸਮਾਗਮ ਅਮਨਦੀਪ ਰੂਬਲ, ਕੁਲਵਿੰਦਰ ਕੌਰ,ਸਤਪਾਲ ਸਿੰਘ ਦੀ ਅਗੁਆਈ ਵਿੱਚ ਕਰਵਾਇਆ ਗਿਆ।

ਇਸ ਸਮਾਗਮ ਵਿੱਚ ਸਰਬਜੀਤ ਕੌਰ,ਅਨੀਤਾ ਕੌਰ,ਕਮਲਜੀਤ ਕੌਰ,ਪਰਮਿੰਦਰ ਕੌਰ,ਜਸਵਿੰਦਰ ਕੌਰ,ਪਰਵਿੰਦਰ ਕੌਰ,ਜਸਵੰਤ ਕੌਰ,ਪ੍ਰੀਆ,ਨੇਹਾ,ਅਮਨ ਦੋਸਾਂਝ,ਦਲਜੀਤ ਕੌਰ,ਭਗਤ ਸਿੰਘ,ਬਿੱਟੂ ਪ੍ਰਧਾਨ,ਨਿਰਮਲ ਸਿੰਘ,ਨਿਰੰਝ ਸਿੰਘ,ਸਤਨਾਮ,ਬਲਵਿੰਦਰ,ਮਨਪ੍ਰੀਤ,ਮਨਦੀਪ,ਗੁਰਪ੍ਰੀਤ,ਗੁਰਮੇਲ,ਸੁਖਵਿੰਦਰ ਸਿੰਘ,ਹਰਦੀਪ,ਹਰਪ੍ਰਤਾਪ,ਪ੍ਰਭਜੋਤ,ਮਨਜੀਤ,ਗੁਰਮੀਤ ਸਿੰਘ,ਤਰਨਦਲ ਦੇ ਮੁਖੀ ਬਾਬਾ ਲਖਬੀਰ ਸਿੰਘ,ਰਣਜੀਤ ਸਿੰਘ,ਐਮ ਐਲ ਏ ਹਲਕੇ ਦੇ ਪਿਤਾ ਮਹਿੰਦਰ ਸਿੰਘ, ਡੀ ਐਮ ਓ ਡਾਕਟਰ ਲਖਵਿੰਦਰ ਸਿੰਘ,ਕੇਸ਼ਵ ਸੈਣੀ,ਗੁਰਦੀਪ ਸਿੰਘ,ਡਾਕਟਰ ਕੇਵਲ,ਲਵਪ੍ਰੀਤ ਸਿੰਘ,ਵਰਿੰਦਰ ਸਿੰਘ,ਅਮਰਦੀਪ ਜੋਲੀ,ਸਚਿਨ ਪੂਰੀ,ਰਾਜਨ ਮਲਹੋਤਰਾ ਆਦਿ ਸੰਗਤਾਂ ਨੇ ਸਮਾਗਮ ਵਿੱਚ ਸ਼ਿਰਕਤ ਦਿੱਤੀ।

Leave a Reply

Your email address will not be published. Required fields are marked *