ਮੁੱਖ ਨਗਰ ਕੀਰਤਨ ਚ ਸ਼ਾਮਿਲ ਹੋਏ ਪੁਲਿਸ ਕਮਿਸ਼ਨਰ ਸ਼ਾਮਿਲ ਸੰਗਤਾਂ, ਸਿੰਘ ਸਭਾਵਾਂ, ਪ੍ਰਸਾਸ਼ਨ ਅਤੇ ਲੰਗਰਾਂ ਦੀ ਸੇਵਾ ਕਰਣ ਵਾਲਿਆਂ ਦਾ ਧੰਨਵਾਦ : ਢੀਂਡਸਾ,ਬਿੱਟੂ
ਜਲੰਧਰ 4 ਜਨਵਰੀ (ਬਿਊਰੋ) : ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਵਲੋਂ ਸਮੂਹ ਸਿੰਘ ਸਭਾਵਾਂ, ਸੇਵਾ ਸੋਸਾਇਟੀਆਂ, ਦਲ ਪੰਥ ਜਥੇਬੰਦੀਆਂ ਅਤੇ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਬੀਤੇ ਦਿਨੀ ਸਜਾਏ ਗਏ ਜਲੰਧਰ ਸ਼ਹਿਰ ਦੇ ਮੁੱਖ ਨਗਰ ਕੀਰਤਨ ਚ ਪੁਲਿਸ ਕਮਿਸ਼ਨਰ ਡਾਕਟਰ ਸੁਬਰਮਾਨੀਅਮ ਭੂਪਤੀ, ਡੀ ਸੀ ਪੀ ਜਗਮੋਹਨ ਸਿੰਘ ਪੁਲਿਸ ਪ੍ਰਸਾਸ਼ਨ ਸਮੇਤ ਅਜੀਤ ਚੋਂਕ ਵਿਖ਼ੇ ਸ਼ਾਮਿਲ ਹੋਏ […]
Continue Reading