ਗੁਰਦਵਾਰਾ ਦੀਵਾਨ ਅਸਥਾਨ ਕਮੇਟੀ ਦੀ ਨਿਵੇਕਲੀ ਪਹਿਲ ਲੋੜਵੰਦ ਗ੍ਰੰਥੀ ਸਿੰਘਾਂ,ਰਾਗੀ ਸਿੰਘਾਂ ਅੱਤੇ ਸੇਵਾਦਾਰਾਂ ਦੇ ਬੱਚਿਆਂ ਦੀ ਦਾਖਲਾ ਫੀਸ ਕੀਤੀ ਮਾਫ
ਜਲੰਧਰ 24 ਮਾਰਚ (ਬਿਊਰੋ) : ਧਾਰਮਿਕ ਅੱਤੇ ਸਮਾਜਿਕ ਖੇਤਰ ਚ ਹਮੇਸ਼ਾਂ ਪਹਿਲੀ ਕਤਾਰ ਚ ਸੇਵਾ ਨਿਭਾਉਣ ਵਾਲੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਨੇ ਗੁਰੂ ਘਰਾਂ ਚ ਸੇਵਾ ਨਿਭਾਉਣ ਵਾਲੇ ਲੋੜਵੰਦ ਰਾਗੀ ਸਿੰਘਾਂ, ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਦੇ ਬੱਚਿਆਂ ਲਈ ਨਿਵੇਕਲੀ ਪਹਿਲ ਕਰਦਿਆਂ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਰਾਮਦਾਸ ਪਬਲਿਕ ਸਕੂਲ […]
Continue Reading