ਸਮਾਜਿਕ ਇੱਕਠਾ ਚੋੌ ਸਮਾਜ ਦੀਆਂ ਮੁਸ਼ਕਲਾਂ ਦਾ ਹੱਲ ਕਢੱਣ ਦੀ ਲੋੌੜ .ਜੇ.ਕੇ .ਬਿਰਦੀ

ਜੰਲਧਰ . ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਵਿੱਚ ਅੋੌਰਤਾਂ ਵੱਡਾਂ ਫਰਜਂ ਨਿਭਾ ਕੇ ਅਪਣੀ ਅੋੌਲਾਦ ਉੱਜਵਲ ਭਵਿੱਖ ਬਣਾ ਸਕਦੀਆਂ ਤੇ ਸਮਾਜਿਕ ਇੱਕਠਾਂ ਚੋੌ ਸਮਾਜ ਦੀਆਂ ਮੁਸ਼ਕਲਾਂ ਦਾ ਹੱਲ ਕਢੱਆ ਜਾ ਸਕਦਾ ਇਹ ਵਿਚਾਰ ਜੇ.ਕੇ ਬਿਰਦੀ ਕਮਾਡੇੈਟ ਬੀ. ਅੇੈਸ. ਅੇੈਫ ਨੇ ਬਿਰਦੀ ਜਠੇਰੇਆ ਦੇ ਸਲਾਨਾ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੁੰਦਿਆਂ ਭਾਰੀ ਇਕੱਠ ਵਿੱਚ ਰੱਖੇ । ਉਹਨਾਂ ਕਿਹਾ ਮਾਪੇਆ ਨੂੰ ਅਪਣੇ ਬੱਚਿਆਂ ਭਵਿੱਖ ਲਈ ਚੰਹੁਤਰਫਾ ਬਾੜ ਦੀ ਤਰ੍ਹਾਂ ਰਹਿਣਾ ਚਾਹੀਦਾ ਹੈ ।
ਇਸ ਮੌਕੇ 108 ਸਵਾਮੀ ਗੁਰਦੀਪ ਗਿਰੀ ਡੇਰਾ ਪਠਾਨਕੋਟ ਨੇ ਸਾਰੀ ਸੰਗਤ ਨੂੰ ਚੰਗੇ ਕਰਮ ਕਰਕੇ ਚੰਗਾ ਜੀਵਨ ਜੀਉਣ ਲਈ ਪ੍ਰਰੇਆ ।

ਇਸ ਵਿਸ਼ਾਲ ਮੇਲੇ ਵਿੱਚ ਸਵੇਰੇ ਅੰਮ੍ਰਿਤਬਾਣੀ ਦੇ ਰੱਖੇ ਪਾਠ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਕਰਵਾਏ ਗਏ ਜਿਸ ਵਿੱਚ ਅਨੇਕਾਂ ਧਾਰਮਿਕ ਸ਼ਖਸੀਅਤਾਂ ਨੇ ਅਪਣੀ ਹਾਜਰੀ ਭਰੀ ।ਇਸ ਮੋੌਕੇ ਬਲਵਿੰਦਰ ਬਿੱਟੁੂ , ਅਗਮਲ ਬੱਲ , ਬਬਲੀ ਬਿਰਦੀ ਸਮੇਤ ਬਹੁਤ ਸਾਰੇ ਕਾਲਾਕਾਰਾਂ ਨੇ ਆਪਣੇ ਧਾਰਮਿਕ ਗੀਤਾਂ ਨਾਲ ਆਈ ਸੰਗਤ ਨੂੰ ਨਿਹਾਲ ਕੀਤਾ ।
ਇਸ ਮੋੌਕੇ ਬਿਰਦੀ ਜਠੇਰੇ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਗੁਰਦਿਆਲ ਬਿਰਦੀ ਪ੍ਰੇੈਸ ਸਕੱਤਰ ਦਇਆ ਰਾਮ ਬਿਰਦੀ , ਖਜ਼ਾਨਚੀ ਧਰਮ ਪਾਲ ਬਿਰਦੀ , ਚੇਅਰਮੈਨ ਬਲਜੀਤ ਬਿਰਦੀ , ਜਰਨੈਲ ਬਿਰਦੀ,ਮੇਹਟਾਂ , ਅੰਮ੍ਰਿਤ ਬਿਰਦੀ ਲੰਮਾ ਪਿੰਡ ,ਦਿਆਲ ਬਿਰਦੀ ,ਵਿਜੇ ਬਿਰਦੀ ਸੇਖੇ , ਬਲਦੇਵ ਬਿਰਦੀ ਸੈਧਾ ਚੱਕ , ਪਲਵਿੰਦਰ ਬਿਰਦੀ ਸ਼ੁਭਾਸ ਬਿਰਦੀ ਤੋਂ ਇਲਾਵਾ ਹੋੌਰ ਅਨੇਕਾਂ ਸੇਵਾਦਾਰ ਹਾਜ਼ਰ ਸਨ । ਇਸ ਮੋੌਕੇ ਠੰਢੇ ਪਾਣੀ ਦੀ ਛਬੀਲ ਤੇ ਅਟੁੱਟ ਲੰਗਰ ਵਰਤਾਏ ਗਏ ।

Leave a Reply

Your email address will not be published. Required fields are marked *