ਸਿੰਘ ਸਭਾਵਾਂ ਜਲੰਧਰ ਨੇ ਦਿੱਤਾ ਕਮਿਸ਼ਨਰ ਪੁਲਸ ਜਲੰਧਰ ਨੂੰ ਸੱਦਾ ਪੱਤਰ , ਡੀ ਸੀ ਪੀ ਜਗਮੋਹਨ , ਡੀ ਸੀ ਪੀ ਅੰਕੁਰ ਗੁਪਤਾ ਵੀ ਹੋਣਗੇ ਨਗਰ ਕੀਰਤਨ ਚ ਸ਼ਾਮਿਲ
ਜਲੰਧਰ 27 ਦਿਸੰਬਰ (ਬਿਊਰੋ) : ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 2 ਜਨਵਰੀ ਨੂੰ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਵਲੋਂ ਸਿੰਘ ਸਭਾਵਾਂ, ਸੇਵਾ ਸੋਸਾਇਟੀਆਂ, ਦਲ ਪੰਥ ਜਥੇਬੰਦੀਆਂ, ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾਂ ਰਿਹਾ ਹੈ l ਜਿਸ ਨੂੰ ਲੈ ਕੇ ਜਲੰਧਰ ਦੀਆਂ ਸਿੰਘ ਸਭਾਵਾਂ […]
Continue Reading