ਹਾਈ ਕਮਾਂਡ ਵੱਲੋਂ ਦਿੱਤੀ ਜਿੰਮੇਵਾਰੀ ਤਨ ਦੇਹੀ ਨਾਲ ਨਿਭਾਵਾਂਗਾ : ਇਕਬਾਲ ਸਿੰਘ ਢੀਂਡਸਾ
ਜਲੰਧਰ 29 ਸਿਤੰਬਰ (ਬਿਊਰੋ) : ਸ਼੍ਰੋਮਣੀ ਅਕਾਲੀ ਦੱਲ ਬਾਦਲ ਵਲੋਂ ਹਲਕਾ ਸੈਂਟਰਲ ਜਲੰਧਰ ਦੇ ਇੰਚਾਰਜ ਦੀ ਜਿੰਮੇਵਾਰੀ ਨਿਧੜਕ, ਅਤੇ ਸਮਾਜ ਵਿਚ ਵਧੀਆ ਰੁਤਬਾ ਰੱਖਣ ਵਾਲੇ ਤੇਜ ਤਰਾਰ ਆਗੂ ਇਕਬਾਲ ਸਿੰਘ ਢੀਂਡਸਾ ਨੂੰ ਸੌਪੀ ਗਈ। ਇਹ ਸ਼੍ਰੋਮਣੀ ਅਕਾਲੀ ਦੱਲ ਬਾਦਲ ਵਲੋਂ ਦਿੱਤੀ ਗਈ ਦੋਆਬੇ ਦੀ ਪਹਿਲੀ ਜਿੰਮੇਵਾਰੀ ਹੈ। ਇਸ ਬਾਰੇ ਗੱਲ ਕਰਦਿਆਂ ਇਕ਼ਬਾਲ ਸਿੰਘ ਢੀਂਡਸਾ ਨੇ […]
Continue Reading