ਨਰਾਇਣ ਸੇਵਾ ਸੰਸਥਾਨ ਵਲੋਂ ਦੁਰਗਾ ਮਾਤਾ ਮੰਦਿਰ ਦੁਗਰੀ ਵਿਚ ਦਿਵਆਂਗ ਲੋਕਾਂ ਲਈ ਲਗਾਇਆ ਮੁਫਤ ਕੈਂਪ
ਲੁਧਿਆਣਾ 17 ਅਗਸਤ (ਬਿਊਰੋ) : ਲੁਧਿਆਣਾ ਦੇ ਦੁਰਗਾ ਮਾਤਾ ਮੰਦਿਰ ਵਿੱਚ ਨਾਰਾਇਣ ਸੇਵਾ ਸੰਸਥਾਣ ਵੱਲੋਂ ਨਕਲੀ ਅੰਗਾਂ ਨੂੰ ਲੈ ਕੇ ਇਕ ਵਿਸ਼ਾਲ ਕੈਂਪ ਲਗਾਇਆ ਗਿਆ। ਜਿਸ ਵਿੱਚ ਸੌ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਪ੍ਰਬੰਧਕਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਦੀਵਆਂਗ ਲੋਕ ਆਪਣੇ ਨਕਲੀ ਅੰਗ ਲੈ ਸਕਣਗੇ। ਇਸ ਲਈ ਹੁਣ ਤੱਕ […]
Continue Reading