ਜਿਨਾਂ ਗਰੀਬ ਪਰਿਵਾਰਾ ਨੂੰ ਕੱਣਕ ਨਹੀਂ ਮਿਲੀ ਉਹਨਾਂ ਦਾ ਕਿ ਕਸੂਰ, ਹੁਣ ਉਹਨਾਂ ਦੇ ਪੀਪੇ ਚ ਆਟਾ ਕੌਣ ਪਾਵੇ
ਬਿਤੇ ਦਿਨ ਵਾਰਡ ਨੰਬਰ : 71 ਵਿਚ ਪੈਦੇ ਮਕਸੂਦਾਂ ਵਿਖੇ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਸਕੀਮ ਦੇ ਤਹਿਤ ਫਰੀ ਕਣਕ ਵੰਡੀ ਗਈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਰਾਸ਼ਨ ਵੰਡ ਦਾ ਕੰਮ ਕੌਸਲਰ ਸ਼੍ਰੀਮਤੀ ਸਤਿੰਦਰਜੀਤ ਕੌਰ ਖਾਲਸਾ ਦੇ ਨਿਰਦੇਸ਼ਾ ਅਨੁਸਾਰ, ਸੀਨਿਅਰ ਕਾਂਗਰਸ ਲੀਡਰ ਤੇ ਕੌਂਸਲਰ ਪਤੀ ਸ. ਪ੍ਰੀਤ ਖਾਲਸਾ ਜੀ ਦੀ ਨਿਗਰਾਨੀ […]
Continue Reading