ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵਿਖੇ ਕਰਵਾਇਆ ਗਿਆ “ਦ ਕਿਚਨ ਸਟਾਰ”
ਜਲੰਧਰ 12 ਸਿਤੰਬਰ (ਬ੍ਰਜੇਸ਼ ਸ਼ਰਮਾ) : ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਸਾਊਥ ਕੈਂਪਸ, ਸ਼ਾਹਪੁਰ ਨੇ ਵੱਖ-ਵੱਖ ਸਟ੍ਰੀਮਾਂ ਦੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਵਿਚਕਾਰ ਲੁਕੇ ਸ਼ੈੱਫ ਦੀ ਖੋਜ ਕਰਨ ਲਈ “ਦ ਕਿਚਨ ਸਟਾਰ” ਦਾ ਆਯੋਜਨ ਕੀਤਾ ਹੈ। 06.09.2022 ਨੂੰ ਆਯੋਜਿਤ ਕੀਤੇ ਗਏ ਪਹਿਲੇ ਰਾਉਂਡ ਲਈ ਕੁੱਲ 48 ਟੀਮਾਂ ਰਜਿਸਟਰ ਕੀਤੀਆਂ ਗਈਆਂ ਸਨ, ਜਿਸ ਵਿੱਚ ਸਾਰੇ ਵਿਦਿਆਰਥੀ ਆਪਣੇ […]
Continue Reading