ਜਲੰਧਰ : ਸੈਸ਼ਨ ਕੋਰਟ ਵਿਚ ਗੁਰਦੁਆਰਾ ਦੀਵਾਨ ਅਸਥਾਨ ਪ੍ਰਬੰਧਕ ਕਮੇਟੀ ਨੇ ਲਗਾਯਾ ਲੰਗਰ

ਜਲੰਧਰ 9 ਸਤੰਬਰ (ਬਿਊਰੋ) : ਅੱਜ ਜ਼ਿਲ੍ਹਾ ਲੋਕ ਅਦਾਲਤ ਵਿੱਚ ਸੈਸ਼ਨ ਕੋਰਟ ਜਲੰਧਰ ਵਿਖੇ ਮਾਣਯੋਗ ਸੈਸ਼ਨ ਜੱਜ ਸਰਦਾਰ ਨਿਰਭਉ ਸਿੰਘ ਗਿੱਲ, CJM ਗਗਨਦੀਪ ਕੌਰ ਅਤੇ ਸੀਨੀਅਰ ਐਡਵੋਕੇਟ ਕਰਮਪਾਲ ਸਿੰਘ ਗਿੱਲ ਦੀ ਬੇਨਤੀ ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ ਦਾਲ ਪ੍ਰਸ਼ਾਦੇ ਦਾ ਲੰਗਰ ਲਗਾਇਆ ਗਿਆ।

 

ਇਸ ਮੋਕੇ ਪ੍ਰਬੰਧਕ ਕਮੇਟੀ ਵਲੋਂ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ, ਗੁਰਜੀਤ ਸਿੰਘ ਟੱਕਰ, ਗੁਰਦਵਾਰਾ ਦੀਵਾਨ ਅਸਥਾਨ ਨੌਜਵਾਨ ਸਭਾ ਵਲੋਂ ਜਸਕੀਰਤ ਸਿੰਘ ਜੱਸੀ, ਬਰਿੰਦਰਪਾਲ ਸਿੰਘ, ਸਚਿਨ, ਪ੍ਰਭਗੁਨ ਸਿੰਘ, ਹਰਮਨ ਸਿੰਘ, ਸਤਿੰਦਰ ਸਿੰਘ ਸੋਨੂੰ, ਗੁਰਸ਼ਾਨ ਸਿੰਘ ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *