ਸ਼ਰਾਬੀ ਬੱਸ ਡਰਾਈਵਰ ਨੇ ਸਵਾਰਿਆ ਨੂੰ ਪਾ ਦਿੱਤਾ ਭੜਥੂ,ਦੇਖੋ ਵੀਡਿਉ
ਫਗਵਾੜਾ 16 ਫਰਵਰੀ (ਬਿਊਰੋ) : ਫਗਵਾੜਾ ਦੇ ਬੱਸ ਸਟੈਂਡ ਤੇ ਉਸ ਵੇਲੇ ਜਬਰਦਸਤ ਹੰਗਾਮਾ ਹੋ ਗਿਆ, ਜਦੋਂ ਲੁਧਿਆਣਾ ਸਾਈਡ ਤੋਂ ਆ ਰਹੀ ਬੱਸ ਵਿੱਚ ਬੈਠੀਆਂ ਸਵਾਰੀਆਂ ਵਲੋਂ ਬੱਸ ਦੇ ਡਰਾਈਵਰ ਉਪਰ ਨਸ਼ਾ ਕਰਕੇ ਲਾਪਰਵਾਹੀ ਨਾਲ ਬੱਸ ਚਲਾਉਣ ਦੇ ਗੰਭੀਰ ਅਰੋਪ ਲਗਾਏ ਗਏ। ਜਿਸ ਤੋਂ ਬਾਅਦ ਸਵਾਰੀਆਂ ਵਲੋਂ ਡਰਾਈਵਰ ਨੂੰ ਟ੍ਰੈਫਿਕ ਪੁਲਿਸ ਦੇ ਹਵਾਲੇ ਕਰ ਦਿੱਤਾ […]
Continue Reading
