ਜਲੰਧਰ 31 ਦਿਸੰਬਰ (ਬਿਊਰੋ) : ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ , ਜ਼ ਸਕੱਤਰ ਗੁਰਮੀਤ ਸਿੰਘ ਬਿੱਟੂ, ਅਤੇ ਮੈਂਬਰ,ਸੁਖਜੀਤ ਸਿੰਘ ਪੂਰਨਪੁਰ,ਸੁਰਿੰਦਰ ਸਿੰਘ ਵਿਰਦੀ ,ਪਲਵਿੰਦਰ ਸਿੰਘ ,ਸਰਬਜੀਤ ਸਿੰਘ ਬੇਦੀ, ਜਸਪਾਲ ਸਿੰਘ ਸੰਗਤਾਂ ਨੂੰ 2 ਜਨਵਰੀ ਦੇ ਨਗਰ ਕੀਰਤਨ ਦੀ ਬੇਨਤੀ ਕਰਦੇ ਹੋਏ।


