ਜਲੰਧਰ 4 ਨਵੰਬਰ (ਬਿਊਰੋ) : ਦੋਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ ਕੱਲ 5 ਨਵੰਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦੇ ਰਸਤੇ ਵਿੱਚ ਆਉਣ ਵਾਲੀਆਂ ਮਾਸ – ਸ਼ਰਾਬ – ਤੰਬਾਕੂ ਆਦਿਕ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਅਤੇ ਪੁਲਸ ਕਮਿਸ਼ਨਰ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ ਸੀ ਪੀ ਜਗਮੋਹਨ ਸਿੰਘ ਜੀ ਨੇ ਆਦੇਸ਼ ਜਾਰੀ ਕਰਦਿਆ ਕਿਹਾ ਕਿ ਨਗਰ ਕੀਰਤਨ ਦੇ ਰੂਟ ਤੇ ਸੁਰੱਖਿਆ ਅਤੇ ਬਿਨਾ ਰੁਕਾਵਟ ਦੇ ਚਲਾਉਣ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਪ੍ਰਧਾਨ ਮੋਹਨ ਸਿੰਘ ਢੀਂਡਸਾ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ,ਜ਼ ਸਕੱਤਰ ਗੁਰਮੀਤ ਸਿੰਘ ਬਿੱਟੂ, ਦਿਲਬਾਗ ਸਿੰਘ, ਬਲਦੇਵ ਸਿੰਘ, ਮਨਦੀਪ ਸਿੰਘ ਬਹਿਲ, ਰਾਜਬੀਰ ਸਿੰਘ ਸ਼ੰਟੀ, ਗੁਰਜੀਤ ਸਿੰਘ ਟੱਕਰ, ਹੀਰਾ ਸਿੰਘ,ਜਸਵਿੰਦਰ ਸਿੰਘ,ਜਸਕੀਰਤ ਸਿੰਘ ਜੱਸੀ,ਗਗਨ ਰੇਣੁ ਆਦਿ ਨੇ ਰੂਟ ਤੇ ਪਾਲਕੀ ਸਾਹਿਬ ਦੀ ਪਵਿੱਤਰਤਾ ਲਈ ਰਸਤੇ ਚ ਇਹ ਦੁਕਾਨਾਂ ਬੰਦ ਕਰਵਾਉਣ ਲਈ ਡੀ ਸੀ ਪੀ ਸਾਬ ਨੂੰ ਮੰਗ ਪੱਤਰ ਵੀ ਸੌਪਿਆ ਸੀ।
Related Posts
KULHAD PIZZA फिर विवादों में,खराब पिज़्ज़ा मिलने पर हुआ हंगामा,देखें वीडियो
- admin
- September 4, 2023
- 0
जालन्धर 4 सितंबर (ब्यूरो) : जालंधर शहर में मशहूर कुल्हड़ पिज़्ज़ा नाम की दुकान एक बार फिर विवादों के घेरे में घिर गई। हमेशा ही […]
जालन्धर : रात के समय सावधानी से निकले गलियों से,नही तो आपके साथ भी हो सकता है कुछ ऐसा,देखें वीडियो
- admin
- April 5, 2023
- 0
जालंधर 5 अप्रैल (ब्यूरो) : पूरे पंजाब भर में आवारा कुत्तों का आतंक दिन प्रतिदिन बढ़ता ही जा रहा है। जिसके चलते किसी न किसी […]
जालंधर : सिविल सर्जन ऑफिस में काटे वर्षो पुराने पेड़
- admin
- September 4, 2024
- 0
जालंधर 4 सितंबर (ब्यूरो) : आज के समय में जहां एक और स्कूलों से लेकर समाज सेवी संस्थाएं लोगों और बच्चों को यह कहते हैं […]