ਟ੍ਰਿਪਲ ਰਾਈਡਿੰਗ ਮੋਟਰਸਾਈਕਲ ਸਵਾਰ ਯੁਵਕਾਂ ਨੇ ਨਾਕਾ ਦੇਖ ਭਜਨ ਦੀ ਕੋਸ਼ਿਸ਼ ਕਰਦੇ ਸਬ ਇੰਸਪੈਕਟਰ ਦੇ ਮਾਰੀ ਟੱਕਰ
ਅਜੇ ਕੱਲ੍ਹ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਉਣ ਦੀ ਗੱਲ ਕੀਤੀ ਗਈ ਸੀ। ਅੱਜ ਜਦ ਇਸ ਦੇ ਚੱਲਦੇ ਟਰੈਫਿਕ ਪੁਲਿਸ ਵੱਲੋਂ ਜਲੰਧਰ ਦੇ ਕੰਪਨੀ ਬਾਗ ਚੌਕ ਵਿਖੇ ਨਾਕਾ ਲਗਾਇਆ ਹੋਇਆ ਸੀ ਤਾਂ ਨਾਕੇ ਤੇ ਮੌਜੂਦ ਮੁਲਾਜ਼ਮਾਂ ਵੱਲੋਂ ਮੋਟਰਸਾਈਕਲ ਉੱਪਰ ਟ੍ਰਿਪਲ ਰਾਈਡਿੰਗ ਕਰ […]
Continue Reading
