ਜਲੰਧਰ 27 ਦਿਸੰਬਰ (ਬਿਊਰੋ) : ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 2 ਜਨਵਰੀ ਨੂੰ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਵਲੋਂ ਸਿੰਘ ਸਭਾਵਾਂ, ਸੇਵਾ ਸੋਸਾਇਟੀਆਂ, ਦਲ ਪੰਥ ਜਥੇਬੰਦੀਆਂ, ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾਂ ਰਿਹਾ ਹੈ l
![](https://zeepunjabtv.com/wp-content/uploads/2022/12/IMG-20221227-WA0014-1024x576.jpg)
![](https://zeepunjabtv.com/wp-content/uploads/2022/12/IMG-20221227-WA0013.jpg)
ਜਿਸ ਨੂੰ ਲੈ ਕੇ ਜਲੰਧਰ ਦੀਆਂ ਸਿੰਘ ਸਭਾਵਾਂ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਡਾ ਐਸ.ਭੂਪਥੀ, ਡੀ ਸੀ ਪੀ ਜਗਮੋਹਨ ਅਤੇ ਡੀ ਸੀ ਪੀ ਅੰਕੁਰ ਗੁਪਤਾ ਨੂੰ ਸੱਦਾ ਪੱਤਰ ਦਿਤਾ ਅਤੇ ਰੂਟ ਚ ਆਣ ਵਾਲਿਆ ਕਈ ਮੁਸ਼ਕਲਾਂ ਦਾ ਜਿਕਰ ਕੀਤਾl ਪੁਲਿਸ ਪ੍ਰਸ਼ਾਸ਼ਨ ਵੱਲੋਂ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿਤਾ ਗਿਆ l ਇਸ ਮੌਕੇ ਸ਼ਾਮਿਲ ਗੁਰਿੰਦਰ ਸਿੰਘ ਮਝੈਲ ,ਪਰਮਿੰਦਰ ਸਿੰਘ ਦਸ਼ਮੇਸ਼ ਨਗਰ,ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ , ਦਵਿੰਦਰ ਸਿੰਘ ਰਿਆਤ, ਕੁਲਜੀਤ ਸਿੰਘ ਚਾਵਲਾ , ਬਲਦੇਵ ਸਿੰਘ ਗਤਕਾ ਮਾਸਟਰ , ਹਰਜੀਤ ਸਿੰਘ ਬਾਬਾ , ਗੁਰਜੀਤ ਸਿੰਘ ਟੱਕਰ, ਸਰਬਜੀਤ ਸਿੰਘ ਕਾਲੜਾ , ਅਮਨਦੀਪ ਸਿੰਘ ਆਹੂਵਾਲੀਆ , ਨਿਤੀਸ਼ ਮਹਿਤਾ , ਰਾਹੁਲ ਜੁਨੇਜਾ , ਜਸਵਿੰਦਰ ਸਿੰਘ , ਗੱਗੀ ਰੇਨੂੰ , ਜਸਕੀਰਤ ਸਿੰਘ ਜੱਸੀ ਆਦਿ ਸ਼ਾਮਿਲ ਸਨ।
![](https://zeepunjabtv.com/wp-content/uploads/2022/12/IMG_20221223_152211.jpg)
![](https://zeepunjabtv.com/wp-content/uploads/2022/12/IMG-20221216-WA0039-1024x1018.jpg)
![](https://zeepunjabtv.com/wp-content/uploads/2022/12/400-x-400-2.jpg)
![](https://zeepunjabtv.com/wp-content/uploads/2024/08/WhatsApp-Image-2024-08-20-at-1.56.54-PM.jpeg)